LIVE: BBCISWOTY ਪੀਵੀ ਸਿੰਧੂ ਬਣੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ 2019

LIVE: BBCISWOTY ਪੀਵੀ ਸਿੰਧੂ ਬਣੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ 2019

ਬੀਬੀਸੀ ਪਹਿਲੀ ਵਾਰ 'ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ ਦਿ ਈਅਰ' ਐਵਾਰਡ ਦਿੱਤਾ ਗਿਆ। ਨਾਮਜ਼ਦ ਖਿਡਾਰਨਾਂ ਦਾ ਐਲਾਨ ਮਗਰੋਂ ਪੀਵੀ ਸਿੰਧੂ ਨੂੰ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ 2019 ਵਜੋਂ ਚੁਣਿਆ ਗਿਆ।

ਲੋਕਾਂ ਨੇ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀ ਵੈੱਬਸਾਈਟ 'ਤੇ ਲੌਗ-ਇਨ ਕਰਕੇ ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਵੋਟ ਪਾਈ ਸੀ।

ਵੋਟਿੰਗ ਲਾਈਨਾਂ 24 ਫਰਵਰੀ, 2020 ਨੂੰ ਰਾਤ 11.30 ਵਜੇ ਤੱਕ ਖੁੱਲ੍ਹੀਆਂ ਸਨ। ਜੇਤੂ ਦਾ ਐਲਾਨ 8 ਮਾਰਚ, 2020 ਨੂੰ ਦਿੱਲੀ ਵਿਖੇ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ ਕੀਤਾ ਜਾ ਰਿਹਾ ਹੈ।

ਜਨਤਾ ਦੀਆਂ ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰਨ ਵਾਲੀ ਖਿਡਾਰਨ ਪੀਵੀ ਸਿੰਧੂ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਵਜੋਂ ਚੋਣ ਹੋਈ।

ਬੀਬੀਸੀ ਸਮਾਗਮ ਦੌਰਾਨ ਭਾਰਤੀ ਖਿਡਾਰਨ ਪੀਵੀ ਸਿੰਧੂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)