Coronavirus: ਇਟਲੀ ਤੋਂ ਪਰਤੇ ਦੋ ਪੰਜਾਬੀਆਂ ਦੇ ਦਿੱਲੀ ਲੈਬ ਵਿੱਚ ਟੈਸਟ ਮਗਰੋਂ ਪੌਜ਼ੀਟਿਵ ਹੋਣ ਦਾ ਸ਼ੱਕ

Coronavirus: ਇਟਲੀ ਤੋਂ ਪਰਤੇ ਦੋ ਪੰਜਾਬੀਆਂ ਦੇ ਦਿੱਲੀ ਲੈਬ ਵਿੱਚ ਟੈਸਟ ਮਗਰੋਂ ਪੌਜ਼ੀਟਿਵ ਹੋਣ ਦਾ ਸ਼ੱਕ

ਭਾਰਤ ਵਿੱਚ ਇਸ ਵੇਲੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ 31 ਕੇਸ ਸਾਹਮਣੇ ਆਏ ਹਨ।ਅੰਮ੍ਰਿਤਸਰ ਦੇ ਮੈਡੀਕਲ ਸੁਪਰੀਡੈਂਟ ਰਮਨ ਸ਼ਰਮਾ ਨੇ ਇਨ੍ਹਾਂ ਬਾਰੇ ਬੀਬੀਸੀ ਪੰਜਾਬੀ ਨੂੰ ਜਾਣਕਾਰੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)