ਐਵਾਰਡ ਲੈਣ ਵੇਲੇ 103 ਸਾਲਾ ਦੌੜਾਕ ਮਾਨ ਕੌਰ ਦੀ ਫੁਰਤੀ ਵੇਖੋ

ਐਵਾਰਡ ਲੈਣ ਵੇਲੇ 103 ਸਾਲਾ ਦੌੜਾਕ ਮਾਨ ਕੌਰ ਦੀ ਫੁਰਤੀ ਵੇਖੋ

103 ਸਾਲਾ ਬੇਬੇ ਮਾਨ ਕੌਰ ਦੀ ਫੁਰਤੀ ਦਾ ਜਵਾਬ ਨਹੀਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਹੱਥੋਂ ਨਾਰੀ ਸ਼ਕਤੀ ਐਵਾਰਡ ਲੈਣ ਵੇਲੇ ਬਜ਼ੁਰਗ ਦੌੜਾਕ ਮਾਨ ਕੌਰ ਨੇ ਸਾਰਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)