ਸੋਸ਼ਲ ਮੀਡੀਆ 'ਤੇ ਮਕਬੂਲ ਹੋਏ ਠਾਕੁਰ ਭੈਣ-ਭਰਾਵਾਂ ਨੂੰ ਮਿਲੋ

ਸੋਸ਼ਲ ਮੀਡੀਆ 'ਤੇ ਮਕਬੂਲ ਹੋਏ ਠਾਕੁਰ ਭੈਣ-ਭਰਾਵਾਂ ਨੂੰ ਮਿਲੋ

ਸੋਸ਼ਲ ਮੀਡੀਆ 'ਤੇ ਵਾਇਰਲ ਠਾਕੁਰ ਭੈਣ-ਭਰਾ ਆਪਣੇ ਘਰ ਦੇ ਇੱਕ ਕਮਰੇ ਵਿੱਚ ਹੀ ਬੈਠ ਕੇ ਕਈ ਗੀਤਾਂ, ਧਾਰਮਿਕ ਗੀਤਾਂ ਦੇ ਕਵਰ ਸੌਂਗ ਰਿਕਾਰਡ ਕਰਦੇ ਹਨ।

ਇਨਾਂ ਕਵਰ ਸੌਂਗਜ਼ ਨੂੰ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ ਅਤੇ ਫ਼ਿਰ ਵਾਇਰਲ ਹੋ ਜਾਂਦੇ ਹਨ। ਇਹ ਸਭ ਕਿਵੇਂ ਹੁੰਦਾ ਹੈ ਤੇ ਜ਼ਿੰਦਗੀ ਵਿੱਚ ਇਸ ਤੋਂ ਬਾਅਦ ਕੀ ਬਦਲਾਅ ਆਉਂਦਾ ਹੈ? —ਇਹ ਸਭ ਕੁਝ ਇਹ ਨਿੱਕੇ ਉਸਤਾਦ ਦੱਸ ਰਹੇ ਹਨ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਇਸ ਖ਼ਾਸ ਗੱਲਬਾਤ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)