ਸ਼ੂਟਰ ਦਾਦੀ ਦਾ ਔਰਤਾਂ ਨੂੰ ਸੰਦੇਸ਼: 'ਆਪਣੇ ਲਈ ਵੀ ਸਮਾਂ ਕੱਢੋ ਤੇ ਆਪਣੀ ਪਛਾਣ ਬਣਾਓ'

ਉੱਤਰ ਪ੍ਰਦੇਸ਼ ਦੀ ਸ਼ੂਟਰ ਦਾਦੀ ਨਾਲ ਬੀਬੀਸੀ ਦੀ ਖਾਸ ਗੱਲਬਾਤ। ਸ਼ੂਟਰ ਦਾਦੀ ਦਾ ਔਰਤਾਂ ਨੂੰ ਸੰਦੇਸ਼: 'ਆਪਣੇ ਲਈ ਵੀ ਸਮਾਂ ਕੱਢੋ ਤੇ ਆਪਣੀ ਪਛਾਣ ਬਣਾਓ'।

ਵੀਡੀਓ: ਸੁਰਿਆਂਸ਼ੀ ਪਾਂਡੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)