ਪੁਣੇ ਵਿੱਚ ਆਟੋ ਚਲਾਉਂਦੀਆਂ ਔਰਤਾਂ: ‘ਪਤੀ ਮਾਣ ਨਾਲ ਕਹਿੰਦਾ ਹੈ ਕਿ ਪਤਨੀ ਡਰਾਈਵਰ ਹੈ’

ਪੁਣੇ ਵਿੱਚ 100 ਦੇ ਕਰੀਬ ਔਰਤਾਂ ਆਟੋ ਚਲਾਉਂਦੀਆਂ ਹਨ। ਇਹ ਪਿੰਕ ਆਟੋ ਸਕੀਮ ਤਹਿਤ ਮੁਮਕਿਨ ਹੋ ਸਕਿਆ ਹੈ। ਹਾਲਾਂਕਿ ਇਨ੍ਹਾਂ ਵਿੱਚ ਕੁਝ ਔਰਤਾਂ ਦੇ ਪਰਿਵਾਰ ਇਸ ਪੇਸ਼ੇ ਲਈ ਤਿਆਰ ਨਹੀਂ ਸਨ ਪਰ ਹੁਣ ਜਦੋਂ ਔਰਤਾਂ ਨੇ ਆਟੋ ਦੇ ਸਟੇਅਰਿੰਗ ਸੰਭਾਲ ਲਏ ਹਨ ਤਾਂ ਜ਼ਮਾਨਾ ਵੀ ਹੱਲਾਸ਼ੇਰੀ ਦੇ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)