ਕੋਰੋਨਾਵਾਇਰਸ ਪੀੜਤਾਂ ਦਾ ਇਲਾਜ ਕਰਨ ਵਾਲਾ ਡਾਕਟਰ ਕਿਉਂ ਰੋ ਪਿਆ

ਦਿੱਲੀ ਵਿੱਚ ਕੋਰੋਨਾਵਾਇਰਸ ਪੀੜਤਾਂ ਦਾ ਇਲਾਜ ਕਰਨ ਵਾਲਿਆਂ ਡਾਕਟਰ ਦੇ ਘਰ ਵਾਲੇ ਵੀ ਪਰੇਸ਼ਾਨ ਹਨ ਅਤੇ ਕਈ ਤਾਂ ਮਹੀਨੇ ਤੋਂ ਘਰ ਵੀ ਨਾ ਜਾ ਸਕੇ।

ਇਸ ਤੋਂ ਇਲਾਵਾ ਬਾਹਰੋਂ ਆਏ ਡਾਕਟਰਾਂ ਦੀ ਮੁਸ਼ਕਲਾਂ ਇਸ ਤਰ੍ਹਾਂ ਵਧ ਗਈਆਂ ਹਨ ਕਿ ਲੋਕਾਂ ਨੇ ਡਰ ਕਾਰਨ ਉਨ੍ਹਾਂ ਮਕਾਲ ਖਾਲੀ ਕਰਨ ਲਈ ਕਹਿ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)