ਕੋਰੋਨਾਵਾਇਰਸ: ਭਾਰਤ ਦੇ ਵੱਡੇ ਸ਼ਹਿਰਾਂ ਤੋਂ ਲੈ ਕੇ ਪੰਜਾਬ ਦੇ ਪਿੰਡਾਂ ਤੱਕ, ਕਿੰਨੇ ਹਸਪਤਾਲ-ਡਾਕਟਰ?

ਕੋਰੋਨਾ ਦਾ ਕਹਿਰ ਵਧਿਆ ਤਾਂ ਭਾਰਤ ਵਿੱਚ —ਪੰਜਾਬ ’ਚ ਤੁਹਾਡੇ ਪਿੰਡਾਂ ਤੱਕ — ਕਿੰਨੇ ਕੁ ਹਸਪਤਾਲ ਨੇ, ਕਿੰਨੇ ਕੁ ਡਾਕਟਰ? ਗੱਲਾਂ ਤੇ ਦਾਅਵੇ ਪਾਸੇ ਕਰੀਏ ਅਤੇ ਆਓ ਵੇਖੀਏ ਕਿ ਸਿਹਤ ਸੇਵਾਵਾਂ ਦਾ ਹਾਲ ਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)