ਕੋਰੋਨਾਵਾਇਰਸ ਤੋਂ ਲੜਦੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਤੇ ਮੁਸ਼ਕਲਾਂ

ਕੋਰੋਨਾਵਾਇਰਸ ਦੇ ਚਲਦਿਆਂ ਪਾਕਿਸਤਾਨ ਦੇ ਤਿੰਨ ਸੂਬੇ ਹੋਏ ਪੂਰੀ ਤਰ੍ਹਾਂ ਲੌਕਡਾਊਨ। ਪਰ ਫਿਰ ਵੀ ਕਈ ਧਾਰਮਿਕ ਥਾਵਾਂ 'ਤੇ ਲੋਕਾਂ ਦਾ ਆਉਣਾ-ਜਾਣਾ ਬਣਿਆ ਹੋਇਆ ਹੈ। ਜਾਣੋ ਕੀ ਹਨ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਤੇ ਮੁਸ਼ਕਲਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)