ਕੋਰੋਨਾਵਾਇਰਸ ਕਰਕੇ ਲੱਗੇ ਕਰਫ਼ਿਊ ਤੇ ਲੌਕਡਾਊਨ ਵਿੱਚ ਫ਼ਰਕ ਕੀ ਹੈ

ਕੋਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਪੰਜਾਬ ਸਰਕਾਰ ਨੇ ਪਹਿਲਾਂ ਲੌਕਡਾਊਨ ਕੀਤਾ ਤੇ ਫਿਰ ਕਰਫਿਊ। ਹੁਣ ਘੱਟੋਘੱਟ ਲੌਕਡਾਊਨ ਤਾਂ ਸਾਰੇ ਮੁਲਕ ਵਿੱਚ ਹੀ ਲਾਗੂ ਹੈ। ਇਨ੍ਹਾਂ ਦੋਵਾਂ ਚੀਜ਼ਾਂ ਵਿੱਚ ਫ਼ਰਕ ਕੀ ਹੈ? ਜੇ ਬਾਹਰ ਨਿਕਲੇ ਤਾਂ ਡਰ ਕੀ ਹੈ?

ਇਨ੍ਹਾਂ ਸਵਾਲ ਦੇ ਜਵਾਬ ਦੇ ਰਹੇ ਹਨ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ।

ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)