ਕੋਰੋਨਾਵਾਇਰਸ: ਦਿੱਲੀ ਦੇ ਕੁਆਰੰਟੀਨ ਕੈਂਪ 'ਚ ਇਹ ਹਨ ਹਾਲਾਤ

ਦਿੱਲੀ ਦੇ ਇੱਕ ਕੁਆਰੰਟੀਨ ਵਿੱਚ ਰਹਿੰਦੇ ਕੋਰੋਨਾਵਾਇਰਸ ਦੇ ਸ਼ੱਕੀ ਪੀੜਤਾਂ ਨੇ ਵੀਡੀਓ ਬਣਾ ਕੇ ਕੈਂਪ ਦੇ ਹਾਲ ਦੱਸੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)