ਕਰਫਿ਼ਊ ਦੌਰਾਨ ਡਿਊਟੀ ਨਿਭਾ ਰਹੇ ਪੁਲਿਸਵਾਲਿਆਂ ਦੇ ਪਰਿਵਾਰ ਹੋਏ ਫ਼ਿਕਰਮੰਦ

ਕਰਫਿ਼ਊ ਦੌਰਾਨ ਡਿਊਟੀ ਨਿਭਾ ਰਹੇ ਪੁਲਿਸਵਾਲਿਆਂ ਦੇ ਪਰਿਵਾਰ ਹੋਏ ਫ਼ਿਕਰਮੰਦ

ਕੋਰੋਨਾਵਾਇਰਸ ਦੇ ਫੈਲਾਓ ਨੂੰ ਰੋਕਣ ਲਈ ਪੁਲਿਸਵਾਲੇ ਸੜਕਾਂ ’ਤੇ ਹਨ। ਪੁਲਿਸਵਾਲਿਆਂ ਦੇ ਪਰਿਵਾਰ ਚਿੰਤਾਂ ’ਚ ਹਨ ਕਿ ਕਿਧਰੇ ਇਸ ਵਾਇਰਸ ਦੀ ਲਾਗ ਉਨ੍ਹਾਂ ਦੇ ਘਰ ਤੱਕ ਹੀ ਨਾ ਪੁੱਜ ਜਾਵੇ।

ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ