ਕੋਰੋਨਾਵਾਇਰਸ ਬਾਰੇ SGPC ਪ੍ਰਧਾਨ ਨੇ ਕੀ ਐਲਾਨ ਕੀਤੇ

ਕੋਰੋਨਾਵਾਇਰਸ ਕਾਰਨ ਪੂਰੇ ਦੇਸ ’ਚ ਲੌਕਡਾਊਨ ਹੈ। ਪੰਜਾਬ ’ਚ ਸੂਬਾ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ। ਇਸ ਦੇ ਮੱਦੇਨਜ਼ਰ SGPC ਨੇ ਜਨਰਲ ਇਜਲਾਸ ਰੱਦ ਕਰਨ ਦਾ ਫੈਸਲਾ ਲਿਆ ਹੈ।

ਰਿਪੋਰਟ: ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)