ਕੋਰੋਨਾਵਾਇਰਸ - ਪੰਜਾਬ ਦੇ ਹਾਲਾਤ ਕੀ ਹਨ ਤੇ ਕੇਂਦਰ ਸਰਕਾਰ ਕੀ ਕਰ ਰਹੀ ਹੈ

ਕੋਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਭਾਰਤ ਕਿੱਥੇ ਕੁ ਪਹੁੰਚਿਆ ਹੈ ਅਤੇ ਕਿੰਨੀ ਕੁ ਲੜਾਈ ਹਾਲੇ ਬਾਕੀ ਹੈ। ਇਹ ਸਵਾਲ ਲੌਕਡਾਊਨ ਦੌਰਾਨ ਘਰਾਂ ਵਿੱਚ ਬੈਠੇ ਹਰ ਨਾਗਰਿਕ ਦੇ ਮਨ ਵਿੱਚ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਜ਼ਰੀਏ ਕੁਝ ਅਹਿਮ ਜਾਣਕਾਰੀ ਦਿੱਤੀ ਹੈ, ਜੋ ਤੁਹਾਡੇ ਲਈ ਜਾਣਨੀ ਜ਼ਰੂਰੀ ਹੈ।

ਰਿਪੋਰਟ - ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)