ਕੋਰੋਨਾਵਾਇਰਸ: ਲੌਕਡਾਊਨ ਨੇ ਕਿਵੇਂ ਬਦਲੀ ਗਰਭਵਤੀ ਔਰਤਾਂ ਦੀ ਜ਼ਿੰਦਗੀ

ਕੋਰੋਨਾਵਾਇਰਸ: ਲੌਕਡਾਊਨ ਨੇ ਕਿਵੇਂ ਬਦਲੀ ਗਰਭਵਤੀ ਔਰਤਾਂ ਦੀ ਜ਼ਿੰਦਗੀ

ਕੋਰੋਨਾਵਾਇਰਸ ਕਰਕੇ ਦੇਸ਼ ਭਰ ਵਿੱਚ ਲੌਕਡਾਊਨ ਲਗਾਇਆ ਗਿਆ ਹੈ ਜਿਸ ਕਾਰਨ ਗਰਭਵਤੀ ਔਰਤਾਂ ਦੀ ਜ਼ਿੰਦਗੀ ਖਾਸੀ ਪ੍ਰਭਾਵਿਤ ਹੋਈ ਹੈ।

ਦਿੱਲੀ ਵਿੱਚ ਰਹਿੰਦੀ ਸੁਜਾਤਾ ਨੇ ਦੱਸਿਆ ਇਸ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ-ਕੀ ਬਦਲਾਅ ਆਏ।

ਰਿਪੋਰਟ: ਸੁਸ਼ੀਲਾ ਸਿੰਘ

ਸ਼ੂਟ ਐਡਿਟ: ਦੇਵਆਸ਼ੀਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)