ਕੋਰੋਨਾਵਾਇਰਸ: ‘ਕੈਨੇਡਾ ਵਿੱਚ ਲੋਕ ਆਪਣੀ ਜ਼ਿੰਮੇਵਾਰੀ ਸਮਝ ਕੇ ਘਰਾਂ ਵਿੱਚ ਹਨ’
ਕੋਰੋਨਾਵਾਇਰਸ: ‘ਕੈਨੇਡਾ ਵਿੱਚ ਲੋਕ ਆਪਣੀ ਜ਼ਿੰਮੇਵਾਰੀ ਸਮਝ ਕੇ ਘਰਾਂ ਵਿੱਚ ਹਨ’
ਪੰਜਾਬੀ ਕਲਾਕਾਰ ਰਾਣਾ ਰਣਬੀਰ ਨੇ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਪੰਜਾਬ ਲਈ ਫ਼ਿਕਰ, ਸਿਨੇਮਾ ਅਤੇ ਜਾਤੀ ਤਜਰਬਾ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਸਾਂਝਾ ਕੀਤਾ।
(ਐਡਿਟ: ਰਾਜਨ ਪਪਨੇਜਾ)