ਕੋਰੋਨਾਵਾਇਰਸ: ਮੋਹਾਲੀ ਦੀ 81 ਸਾਲਾ ਬੇਬੇ ਦੇ ਅਨੁਸ਼ਾਸਨ ਨੇ ਹਰਾਇਆ ਕੋਰੋਨਾ
ਕੋਰੋਨਾਵਾਇਰਸ: ਮੋਹਾਲੀ ਦੀ 81 ਸਾਲਾ ਬੇਬੇ ਦੇ ਅਨੁਸ਼ਾਸਨ ਨੇ ਹਰਾਇਆ ਕੋਰੋਨਾ
ਕੁਲਵੰਤ ਨਿਰਮਲ ਕੌਰ, 81 ਸਾਲ ਦੇ ਹਨ ਅਤੇ ਉਨ੍ਹਾਂ ਨੇ ਕੋਰੋਨਾਵਾਇਰਸ ਨੂੰ ਹਾਰ ਦਿੱਤੀ ਹੈ। ਉਹ ਪਹਿਲਾਂ ਤਾਂ ਘਬਰਾਏ ਪਰ ਬਾਅਦ ਵਿੱਚ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਠੀਕ ਹੋ ਕੇ ਘਰ ਪਰਤੇ।