ਲੌਕਡਾਊਨ ’ਚ ਫਸੇ ਸਲਮਾਨ ਖਾਨ ਨੇ ਕਿਉਂ ਕਿਹਾ, ਮਿਲਟਰੀ ਨਾ ਬੁਲਾਉਣੀ ਪੈ ਜਾਵੇ?

ਲੌਕਡਾਊਨ ’ਚ ਫਸੇ ਸਲਮਾਨ ਖਾਨ ਨੇ ਕਿਉਂ ਕਿਹਾ, ਮਿਲਟਰੀ ਨਾ ਬੁਲਾਉਣੀ ਪੈ ਜਾਵੇ?

ਅਦਾਕਾਰ ਸਲਮਾਨ ਖਾਨ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਸਲਮਾਨ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰ ਰਹੇ ਹਨ।

ਉਨ੍ਹਾਂ ਨੇ ਲੋਕਾਂ ਨੂੰ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਸਲਮਾਨ ਨੇ ਉਨ੍ਹਾਂ ਨੂੰ ਫਟਕਾਰ ਵੀ ਲਗਾਈ ਜੋ ਘਰਾਂ ਤੋਂ ਬਾਹਰ ਨਿਕਲ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)