ਕੋਰੋਨਾਵਾਇਰਸ ਦੇ ਚਲੱਦਿਆ ਇਸ IAS ਅਫ਼ਸਰ ਦੇ ਆਪਣੇ 22 ਦਿਨਾਂ ਦੇ ਬੱਚੇ ਨੂੰ ਛੱਡ ਕੀਤੀ ਡਿਊਟੀ 'ਤੇ ਵਾਪਸੀ

ਕੋਰੋਨਾਵਾਇਰਸ ਦੇ ਚਲੱਦਿਆ ਇਸ IAS ਅਫ਼ਸਰ ਦੇ ਆਪਣੇ 22 ਦਿਨਾਂ ਦੇ ਬੱਚੇ ਨੂੰ ਛੱਡ ਕੀਤੀ ਡਿਊਟੀ 'ਤੇ ਵਾਪਸੀ

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੀ ਮਿਊਂਸੀਪਲ ਕਮਿਸ਼ਰ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਆਪਣੀ ਮੈਟਰਨਿਟੀ ਲੀਵ ਖ਼ਤਮ ਕੀਤੀ। ਸ਼੍ਰੀਜਨਾ ਆਂਧਰਾ ਪ੍ਰਦੇਸ਼ ਕਾਡਰ ਦੀ IAS ਅਫ਼ਸਰ ਹਨ।

ਉਨ੍ਹਾਂ ਨੇ ਆਪਣੇ ਬੱਚੇ ਦੇ 22 ਦਿਨਾਂ ਦੇ ਹੋਣ ਤੋਂ ਬਾਅਦ ਹੀ ਡਿਊਟੀ ਸੰਭਾਲੀ। ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦਾ ਸਾਥ ਦੇ ਰਿਹਾ ਹੈ।ਉਨ੍ਹਾਂ ਦੇ ਇਸ ਫੈਸਲੇ ਦੀ ਲੋਕਾਂ ਵੱਲੋਂ ਤਾਰੀਫ਼ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)