ਕੋਰੋਨਾਵਾਇਰਸ: ਪੰਜਾਬ ਦੇ ਅਰਥਚਾਰੇ ’ਤੇ ਕੀ ਹੋ ਸਕਦਾ ਹੈ ਲੌਕਡਾਊਨ ਦਾ ਅਸਰ?

ਕੋਰੋਨਾਵਾਇਰਸ: ਪੰਜਾਬ ਦੇ ਅਰਥਚਾਰੇ ’ਤੇ ਕੀ ਹੋ ਸਕਦਾ ਹੈ ਲੌਕਡਾਊਨ ਦਾ ਅਸਰ?

ਲੌਕਡਾਊਨ ਨੂੰ ਤਕਰੀਬ਼ਨ ਇਕ ਮਹੀਨਾ ਹੋ ਗਿਆ ਹੈ। ਇਸ ਕਾਰਨ ਪੰਜਾਬ ’ਤੇ ਕੀ ਅਸਰ ਹੋਣ ਵਾਲਾ ਹੈ, ਦਿਖਾਉਂਦੇ ਹਾਂ ਬੀਬੀਸੀ ਨਿਯੂਜ਼ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਦੀ ਇਹ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)