ਕੋਰੋਨਾਵਾਇਰਸ: ਪੀਪੇ ਤੇ ਭਾਂਡੇ ਖੜਕਾ ਕੀਤਾ ਮੁਜ਼ਾਹਰਾ ਤੇ ਕਿਹਾ, ਭਾਸ਼ਣ ਨਹੀਂ ਰਾਸ਼ਣ ਦਿਓ

ਕੋਰੋਨਾਵਾਇਰਸ: ਪੀਪੇ ਤੇ ਭਾਂਡੇ ਖੜਕਾ ਕੀਤਾ ਮੁਜ਼ਾਹਰਾ ਤੇ ਕਿਹਾ, ਭਾਸ਼ਣ ਨਹੀਂ ਰਾਸ਼ਣ ਦਿਓ

‘ਭਾਸ਼ਣ ਨਹੀਂ ਰਾਸ਼ਣ ਦਿਓ’ ਦੇ ਨਾਅਰੇ ਨਾਲ ਬੀਬੀਆਂ ਨੇ ਵੀ ਆਵਾਜ਼ ਬੁਲੰਦ ਕੀਤੀ। ਕਈ ਜਥੇਬੰਦੀਆਂ ਵੱਲੋਂ ਵੀ ਇਨ੍ਹਾਂ ਮੁਜ਼ਾਹਰਿਆਂ ਵਿੱਚ ਹਿੱਸਾ ਲਿਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)