ਕੋਰੋਨਾਵਾਇਰਸ: ਐਕਟਿੰਗ ਛੱਡ ਨਰਸ ਦਾ ਕਿਰਦਾਰ ਨਿਭਾ ਰਹੀ ਸ਼ਿਖਾ ਮਲਹੋਤਰਾ

ਕੋਰੋਨਾਵਾਇਰਸ: ਐਕਟਿੰਗ ਛੱਡ ਨਰਸ ਦਾ ਕਿਰਦਾਰ ਨਿਭਾ ਰਹੀ ਸ਼ਿਖਾ ਮਲਹੋਤਰਾ

ਸ਼ਿਖਾ ਫ਼ੈਨ, ਰਨਿੰਗ ਸ਼ਾਦੀ ਅਤੇ ਕਾਂਚਲੀ ਵਰਗੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। ਬਾਲੀਵੁੱਡ ’ਚ ਆਉਣ ਤੋਂ ਪਹਿਲਾਂ ਸ਼ਿਖਾ ਦਿੱਲੀ ’ਚ ਨਰਸ ਦੀ ਟ੍ਰੇਨਿੰਗ ਲੈ ਚੁੱਕੀ ਹੈ। ਕੋਰੋਨਾ ਦੇ ਕਾਰਨ ਸ਼ਿਖਾ ਨੇ ਨਰਸ ਦੇ ਤੌਰ ’ਤੇ ਸੇਵਾ ਨਿਭਾਉਣ ਦਾ ਫੈਸਲਾ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)