ਕੋਰੋਨਾਵਾਇਰਸ: ਰੋਹਤਕ ਦੇ ਇੱਕ ਪਿੰਡ ਵਿੱਚ ਪਤੀ-ਪਤਨੀ ਪੌਜ਼ੀਟਿਵ ਮਿਲੇ

ਕੋਰੋਨਾਵਾਇਰਸ: ਰੋਹਤਕ ਦੇ ਇੱਕ ਪਿੰਡ ਵਿੱਚ ਪਤੀ-ਪਤਨੀ ਪੌਜ਼ੀਟਿਵ ਮਿਲੇ

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਕਕਰਾਣਾ ਪਿੰਡ ਵਿੱਚ ਪਤੀ-ਪਤਨੀ ਦੇ ਕੋਰੋਨਾਵਾਇਰਸ ਪੌਜ਼ੀਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ।

ਇਨ੍ਹਾਂ ਵਿੱਚੋਂ ਇੱਕ ਮਰੀਜ਼ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਹੁਣ ਪ੍ਰਸ਼ਾਸਨ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਟੈਸਟ ਕਰਵਾ ਰਹੀ ਹੈ।

ਰਿਪੋਰਟ: ਬੀਬੀਸੀ ਪੰਜਾਬੀ ਲਈ ਸੱਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)