ਮੈਂਡੀ ਤੱਖਰ ਕਿਉਂ ਨਹੀਂ ਚਾਹੁੰਦੀ ਕਿ ਭੈਣ ਫ਼ਿਲਮਾਂ 'ਚ ਆਏ

ਮੈਂਡੀ ਤੱਖਰ ਕਿਉਂ ਨਹੀਂ ਚਾਹੁੰਦੀ ਕਿ ਭੈਣ ਫ਼ਿਲਮਾਂ 'ਚ ਆਏ

ਅਦਾਕਾਰਾ ਮੈਂਡੀ ਤੱਖਰ ਦੀਆਂ ਪੰਜਾਬੀ ਫ਼ਿਲਮ ਇੰਡਸਟਰੀ ਬਾਰੇ ਖਰੀਆਂ-ਖਰੀਆਂ, ਦੱਸਿਆ ਕਿ ਉਹ ਕਿਉਂ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਭੈਣ ਇਸ ਕੰਮ ਵਿੱਚ ਆਏI ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਇਸ ਖ਼ਾਸ ਗੱਲਬਾਤ ਵਿੱਚ ਇਹ ਵੀ ਦੱਸਿਆ ਕਿ ਹੁਣ ਸਿੱਧੂ ਮੂਸੇਵਾਲਾ, ਐਮੀ ਵਿਰਕ ਨਾਲ ਫ਼ਿਲਮਾਂ ਕਦੋਂ ਆਉਣਗੀਆਂ ਅਤੇ ਉਨ੍ਹਾਂ ਦਾ ਖਾਲਸਾ ਏਡ ਨਾਲ ਸੀਰੀਆ ਜਾਣ ਦਾ ਸਬੱਬ ਕਿਵੇਂ ਬਣਿਆ ਸੀI

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)