ਕੋਰੋਨਾਵਾਇਰਸ ਦੇ ਮਰੀਜ਼ ਕਿਹੜੇ-ਕਿਹੜੇ ਇਲਾਜਾਂ ਤੋਂ ਠੀਕ ਹੋ ਰਹੇ ਹਨ
ਕੋਰੋਨਾਵਾਇਰਸ ਦੇ ਮਰੀਜ਼ ਕਿਹੜੇ-ਕਿਹੜੇ ਇਲਾਜਾਂ ਤੋਂ ਠੀਕ ਹੋ ਰਹੇ ਹਨ
ਕੋਰੋਨਾਵਾਇਰਸ ਕਰਕੇ ਹੁਣ ਤੱਕ ਦੁਨੀਆਂ ਭਰ ਵਿੱਚ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਅਜਿਹੀ ਕੋਈ ਦਵਾਈ ਸਾਹਮਣੇ ਨਹੀਂ ਆਈ ਜਿਸ ਨਾਲ ਇਸ ਦਾ ਇਲਾਜ ਹੋ ਸਕੇ।
ਪਰ ਇਸ ਵੱਲ ਕੰਮ ਕੀ ਹੋ ਰਿਹਾ ਹੈ ਤੇ ਉਮੀਦਾਂ ਕੀ ਹਨ? ਬੀਬੀਸੀ ਦੇ ਸਿਹਤ ਅਤੇ ਵਿਗਿਆਨ ਪੱਤਰਕਾਰ ਜੇਮਜ਼ ਗੈਲੇਗਰ ਨੇ ਇਸ ਬਾਰੇ ਪੜਤਾਲ ਕੀਤੀ ਹੈ।