ਕੋਰੋਨਾਵਾਇਰਸ: ਲੌਕਡਾਊਨ ਹਟਾਉਣ ਬਾਰੇ ਦੁਨੀਆਂ ਭਰ ਦੇ ਮੁਲਕ ਕੀ ਸੋਚ ਰਹੇ ਅਤੇ ਮਾਹਿਰ ਕੀ ਕਹਿੰਦੇ

ਕੋਰੋਨਾਵਾਇਰਸ: ਲੌਕਡਾਊਨ ਹਟਾਉਣ ਬਾਰੇ ਦੁਨੀਆਂ ਭਰ ਦੇ ਮੁਲਕ ਕੀ ਸੋਚ ਰਹੇ ਅਤੇ ਮਾਹਿਰ ਕੀ ਕਹਿੰਦੇ

ਕੋਰੋਨਾਵਾਇਰਸ ਦੇ ਵਧਦੇ ਪਾਸਾਰ ਨੂੰ ਰੋਕਣ ਲਈ ਦੁਨੀਆਂ ਦੇ ਬਹੁਤੇ ਦੇਸ਼ਾਂ ਨੇ ਲੌਕਡਾਊਨ ਲਗਾਇਆ ਹੋਇਆ ਹੈ।

ਇਸ ਨਾਲ ਹਰੇਕ ਜ਼ਿੰਦਗੀ ਜਿਵੇਂ ਰੁੱਕ ਜਿਹੀ ਗਈ ਹੋਵੇ, ਅਜਿਹੇ ’ਚ ਸਾਰਿਆਂ ਦੇ ਮਨ ’ਚ ਇਹ ਸਵਾਲ ਉਠ ਰਿਹਾ ਹੈ ਕਿ ਆਖ਼ਰਕਾਰ ਇਹ ਲੌਕਡਾਊਨ ਕਦੋਂ ਹਟਾਇਆ ਜਾਵੇਗਾ ਤੇ ਲੋਕ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਕਦੋਂ ਜੀਅ ਸਕਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)