ਕੋਰੋਨਾਵਾਇਰਸ ਤੇ ਪਲਾਜ਼ਮਾ ਥੈਰੇਪੀ: ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਵਾਲਿਆਂ ਨੂੰ ਸੁਣੋ

ਕੋਰੋਨਾਵਾਇਰਸ ਤੇ ਪਲਾਜ਼ਮਾ ਥੈਰੇਪੀ: ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਵਾਲਿਆਂ ਨੂੰ ਸੁਣੋ

26 ਅਪ੍ਰੈਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਸੀ ਕਿ ਕੋਰੋਨਾਵਾਇਰ ਦੇ ਮਰੀਜ਼ਾਂ ਉੱਤੇ ਪਲਾਜ਼ਮਾ ਥੈਰੇਪੀ ਦੇ ਸਿੱਟੇ ਉਤਸ਼ਾਹਜਨਕ ਹਨ।

ਉਨ੍ਹਾਂ ਨੇ ਹਰੇਕ ਤਬਕੇ ਦੇ ਲੋਕ, ਜੋ ਕੋਰੋਨਾਵਾਇਰਸ ਦੀ ਲਾਗ ਤੋਂ ਠੀਕ ਹੋਏ ਹਨ ਉਨ੍ਹਾਂ ਨੂੰ ਆਪਣਾ ਪਾਲਜ਼ਮਾ ਦਾਨ ਕਰਨ ਲਈ ਵੀ ਅਪੀਲ ਕੀਤੀ ਸੀ।

ਇਸ ਤੋਂ ਬਾਅਦ ਤਬਰੇਜ਼ ਖਾਨ, ਡਾ.ਉਬੈਦ ਆਮਿਰ ਅਤੇ ਅਨੁਜ ਸ਼ਰਮਾ ਨੇ ਆਪਣਾ ਪਲਾਜ਼ਮਾ ਦਾਨ ਕਰਕੇ ਤਜਰਬਾ ਸਾਂਝਾ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)