ਜਦੋਂ ਇਰਫ਼ਾਨ ਖ਼ਾਨ ਨੇ ਕਿਹਾ ਸੀ, ‘ਕੁਝ ਕਿਰਦਾਰ ਮੇਰੇ ਨਾਲ ਹੀ ਰਹਿਣਗੇ’
ਜਦੋਂ ਇਰਫ਼ਾਨ ਖ਼ਾਨ ਨੇ ਕਿਹਾ ਸੀ, ‘ਕੁਝ ਕਿਰਦਾਰ ਮੇਰੇ ਨਾਲ ਹੀ ਰਹਿਣਗੇ’
ਇਰਫ਼ਾਨ ਖ਼ਾਨ ਨੇ 2013 ਵਿੱਚ ਬੀਬੀਸੀ ਨੂੰ ਇੰਟਰਵਿਊ ਦਿੱਤਾ ਸੀ। ਉਸ ਵਿੱਚ ਉਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦਾ ਆਪਣਾ ਸਫ਼ਰ ਤੇ ਤਜਰਬੇ ਸਾਂਝੇ ਕੀਤੇ ਸਨ।