ਕੋਰੋਨਾਵਾਇਰਸ ਲੌਕਡਾਊਨ: ਬੱਚੇ ਆਪਣੀ ਬੋਰੀਅਤ ਕਿਵੇਂ ਦੂਰ ਕਰ ਰਹੇ ਹਨ

ਕੋਰੋਨਾਵਾਇਰਸ ਲੌਕਡਾਊਨ: ਬੱਚੇ ਆਪਣੀ ਬੋਰੀਅਤ ਕਿਵੇਂ ਦੂਰ ਕਰ ਰਹੇ ਹਨ

ਲੌਕਡਾਊਨ ਕਾਫ਼ੀ ਲੰਮਾ ਚਲਾ ਗਿਆ ਹੈ ਅਤੇ ਹੁਣ ਬੱਚੇ ਵੀ ਘਰ ਬੈਠ-ਬੈਠ ਕੇ ਅੱਕ ਗਏ ਹਨ। ਉਹ ਆਪਣੇ ਦੋਸਤਾਂ ਨੂੰ ਵੀ ਮਿਸ ਕਰ ਰਹੇ ਹਨ ਅਤੇ ਬਾਹਰ ਘੁੰਮਣਾ ਵੀ।

ਕੁਝ ਅਜਿਹੇ ਬੱਚਿਆ ਨਾਲ ਗੱਲ ਕੀਤੀ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)