ਇਰਫ਼ਾਨ ਖਾਨ ਦੀ ਪਤਨੀ ਸੁਤਪਾ ਨੇ ਆਪਣੇ ਪਤੀ ਦਾ ਮੌਤ ਮਗਰੋਂ ਲਿਖਿਆ ਖੁੱਲ੍ਹਾ ਖ਼ਤ 'ਅਸੀਂ ਘਾਟਾ ਨਹੀਂ ਖਾਦਾ ਸਗੋਂ ਲਾਹਾ ਲਿਆ ਹੈ’

ਇਰਫ਼ਾਨ ਖਾਨ ਦੀ ਪਤਨੀ ਸੁਤਪਾ ਨੇ ਆਪਣੇ ਪਤੀ ਦਾ ਮੌਤ ਮਗਰੋਂ ਲਿਖਿਆ ਖੁੱਲ੍ਹਾ ਖ਼ਤ 'ਅਸੀਂ ਘਾਟਾ ਨਹੀਂ ਖਾਦਾ ਸਗੋਂ ਲਾਹਾ ਲਿਆ ਹੈ’

'ਉਸ ਨੂੰ ਹਰ ਸ਼ੈਅ ਵਿੱਚ ਲਹਿ ਦਿਖਦੀ ਸੀ'....ਇਰਫ਼ਾਨ ਖਾਨ ਦੀ ਪਤਨੀ ਸੁਤਪਾ ਨੇ ਆਪਣੇ ਪਤੀ ਦਾ ਮੌਤ ਮਗਰੋਂ ਲਿਖਿਆ ਖੁੱਲ੍ਹਾ ਖ਼ਤ।

ਉਹ ਕਹਿੰਦੀ ਹੈ ਕਿ ਇਰਫ਼ਾਨ ਦੇ ਚਾਹੁਣ ਵਾਲੇ ਹਮੇਸ਼ਾ ਉਨ੍ਹਾਂ ਲਈ ਇੱਕ ਪਰਿਵਾਰ ਵਾਂਗ ਰਹਿਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)