ਕੋਰੋਨਾਵਾਇਰਸ ਪੰਜਾਬ: ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਪਹਿਲ ਦੇਣ ਖ਼ਿਲਾਫ਼ ਬੋਲੇ ਜਥੇਦਾਰ
ਕੋਰੋਨਾਵਾਇਰਸ ਪੰਜਾਬ: ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਪਹਿਲ ਦੇਣ ਖ਼ਿਲਾਫ਼ ਬੋਲੇ ਜਥੇਦਾਰ
ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਅਨੁਸਾਰ ਮਰੀਜ਼ਾਂ ਨੂੰ ਆਪਣੀ ਮਰਜ਼ੀ ਤੋਂ ਉਲਟ ਡੇਰਿਆਂ ਵਿੱਚ ਬਣੇ ਕੁਆਰੰਟੀਨ ਸੈਂਟਰਾਂ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ ਹੈ