ਕੋਰੋਨਾਵਾਇਰਸ ਲੌਕਡਾਊਨ: ਪੰਜਾਬ ਤੋਂ ਪਰਵਾਸੀ ਕਾਮਿਆਂ ਦੀ ਵਾਪਸੀ ਪਿੱਛੇ ਕੀ ਹਨ ਕਾਰਨ ਤੇ ਕੀ ਨੁਕਸਾਨ
ਕੋਰੋਨਾਵਾਇਰਸ ਲੌਕਡਾਊਨ: ਪੰਜਾਬ ਤੋਂ ਪਰਵਾਸੀ ਕਾਮਿਆਂ ਦੀ ਵਾਪਸੀ ਪਿੱਛੇ ਕੀ ਹਨ ਕਾਰਨ ਤੇ ਕੀ ਨੁਕਸਾਨ
ਪੰਜਾਬ ਤੋਂ ਲੱਖਾਂ ਪਰਵਾਸੀ ਮੱਜ਼ਦੂਰ ਆਪਣੇ ਘਰਾਂ ਵਲ ਜਾ ਰਹੇ ਹਨ। ਪਹਿਲਾਂ ਤੋਂ ਹੀ ਮਾੜੇ ਹਾਲ ਤੋ ਗੁਜ਼ਰ ਰਹੇ ਉਦਯੋਗ ਤੇ ਇਸ ਦਾ ਕੀ ਅਸਰ ਹੋਏਗਾ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ।