ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਇਹ ਮਹਿਲਾ ਕਿਸਾਨ ਕਿਵੇਂ ਬਣੀ ਮਦਦਗਾਰ?

ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਇਹ ਮਹਿਲਾ ਕਿਸਾਨ ਕਿਵੇਂ ਬਣੀ ਮਦਦਗਾਰ?

ਕੋਰੋਨਾਵਾਇਰਸ ਕਰਕੇ ਲੌਕਡਾਊਨ ਦੌਰਾਨ ਸਾਰੀਆਂ ਦੁਕਾਨਾਂ ਬੰਦ ਹੋਣ ਕਰਕੇ ਓਡੀਸ਼ਾ ਦੇ ਛਾਇਆਰਾਣੀ ਸਾਹੂ ਨੇ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਵਿੱਚ ਸਬਜ਼ੀਆਂ ਵੰਡੀਆਂ। ਛਾਇਆਰਾਣੀ ਭਰਦਕ ਜ਼ਿਲੇ ਦੇ ਕੁਰੂਦਾ ਪਿੰਡ ਦੀ ਵਸਨੀਕ ਹਨ।

ਉਹ ਅਜੇ ਤੱਕ 20-25 ਪਿੰਡਾਂ ਵਿੱਚ ਆਪਣੇ ਖੇਤਾਂ ਦੀਆਂ 20 ਹਜ਼ਾਰ ਕਿਲੋ ਸਬਜ਼ੀਆਂ ਵੰਡ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)