'ਇਸ਼ਕ ਤੇਰਾ ਤੜਪਾਵੇ': ਪੰਜਾਬੀ ਦੇ ਇਸ ਮਸ਼ਹੂਰ ਗਾਣੇ ਨੂੰ ਲਿਖਣ ਵਾਲੇ ਗੀਤਕਾਰ ਕੁਮਾਰ ਨਾਲ ਗੱਲਬਾਤ

'ਇਸ਼ਕ ਤੇਰਾ ਤੜਪਾਵੇ': ਪੰਜਾਬੀ ਦੇ ਇਸ ਮਸ਼ਹੂਰ ਗਾਣੇ ਨੂੰ ਲਿਖਣ ਵਾਲੇ ਗੀਤਕਾਰ ਕੁਮਾਰ ਨਾਲ ਗੱਲਬਾਤ

'ਮਾਂ ਦਾ ਲਾਡਲਾ', 'ਇਸ਼ਕ ਤੇਰਾ ਤੜਪਾਵੇ', 'ਤੁਝੇ ਭੁਲਾ ਦਿਯਾ' — ਪੰਜਾਬੀ ਅਤੇ ਹਿੰਦੀ ਦੇ ਅਜਿਹੇ ਕਈ ਮਸ਼ਹੂਰ ਗੀਤ ਲਿਖਣ ਵਾਲੇ ਜਲੰਧਰ ਦੇ ਕੁਮਾਰ 20 ਸਾਲ ਪਹਿਲਾਂ ਜਦੋਂ ਫ਼ਿਲਮੀ ਦੁਨੀਆਂ ਵਿੱਚ ਗੀਤਕਾਰੀ ਲਈ ਗਏ ਤਾਂ ਕਈ ਖ਼ਾਹਿਸ਼ਾਂ ਲੈ ਕੇ ਗਏ ਸਨ ਤੇ ਹੋਰ ਕੀ ਕਰ ਰਹੇ ਹਨI ਸੁਨੀਲ ਕਟਾਰੀਆ ਨਾਲ ਖ਼ਾਸ ਗੱਲਬਾਤ (ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)