ਦਿੱਲੀ ਦੇ ਆਟੋ ਚਾਲਕ ਕਹਿੰਦੇ, 'ਦੋ ਵੇਲੇ ਦੀ ਰੋਟੀ ਤਾਂ ਖਾਵਾਂਗੇ'

ਦਿੱਲੀ ਦੇ ਆਟੋ ਚਾਲਕ ਕਹਿੰਦੇ, 'ਦੋ ਵੇਲੇ ਦੀ ਰੋਟੀ ਤਾਂ ਖਾਵਾਂਗੇ'

ਦਿੱਲੀ ਵਿੱਚ ਆਟੋ ਚਲਾਉਂਦੇ ਲੋਕ ਆਪਣੇ ਆਟੋ ਨੂੰ ਬਕਾਇਦਾ ਸੈਨੇਟਾਇਜ਼ ਕਰ ਰਹੇ ਹਨ। ਦਰਅਸਲ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਲੌਕਡਾਊਨ ਦਰਮਿਆਨ ਕਈ ਕੰਮਾਂ ਨੂੰ ਅੱਜ ਤੋਂ ਢਿੱਲ ਦਿੱਤੀ ਗਈ ਹੈ, ਇਨ੍ਹਾਂ ਵਿੱਚੋਂ ਹੀ ਇੱਕ ਪਬਲਿਕ ਟਰਾਂਸਪੋਰਟ ਹੈ। ਕਰੀਬ ਦੋ ਮਹੀਨਿਆਂ ਤੋਂ ਬਿਨਾਂ ਕੰਮ ਦੇ ਬੈਠੇ ਆਟੋ ਚਾਲਕਾਂ ਨੇ ਇਸ ’ਤੇ ਆਪਣੀ ਪ੍ਰਤੀਕਿਰਿਆ ਰੱਖੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)