Coronavirus round-up: ਆਰੋਗਿਆ ਸੇਤੂ ਐਪ ਅਤੇ ਕੁਆਰੰਟੀਨ ਬਾਰੇ ਹਰਦੀਪ ਪੁਰੀ ਨੇ ਇਹ ਕਿਹਾ

Coronavirus round-up: ਆਰੋਗਿਆ ਸੇਤੂ ਐਪ ਅਤੇ ਕੁਆਰੰਟੀਨ ਬਾਰੇ ਹਰਦੀਪ ਪੁਰੀ ਨੇ ਇਹ ਕਿਹਾ

ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਜੇ ਆਰੋਗਿਆ ਸੇਤੂ ਐਪ 'ਤੇ ਗ੍ਰੀਨ ਸਟੇਟਸ ਹੈ ਤਾਂ ਤੁਹਾਨੂੰ ਕੁਆਰੰਟੀਨ ਕਰਨ ਦੀ ਲੋੜ ਨਹੀਂ। ਇਸ ਤੋਂ ਇਲਾਵਾ ਕੋਰੋਨਾਵਾਇਰਸ ਬਾਰੇ 23 ਮਈ ਦੇ ਵੱਡੇ ਘਟਨਾਕ੍ਰਮ ਦਾ ਰਾਊਂਡ-ਅਪ।

ਰਿਪੋਰਟ- ਤਨੀਸ਼ਾ ਚੌਹਾਨ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)