ਮੁੱਖ ਮੰਤਰੀ ਨੇ ਕਿਹਾ ਬਾਹਰੋਂ ਆਉਂਦੇ ਹਰ ਸ਼ਖ਼ਸ ਕੋਰੋਨਾ ਟੈਸਟ ਹੋਵੇਗਾ,ਬਾਰਹੀ ਸਰਟੀਫਿਕੇਟ ਨਹੀਂ ਮੰਨਾਂਗੇ

ਮੁੱਖ ਮੰਤਰੀ ਨੇ ਕਿਹਾ ਬਾਹਰੋਂ ਆਉਂਦੇ ਹਰ ਸ਼ਖ਼ਸ ਕੋਰੋਨਾ ਟੈਸਟ ਹੋਵੇਗਾ,ਬਾਰਹੀ ਸਰਟੀਫਿਕੇਟ ਨਹੀਂ ਮੰਨਾਂਗੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਬਾਹਰੋਂ ਆਉਂਦੇ ਹਰ ਸ਼ਖ਼ਸ ਦਾ ਟੈਸਟ ਕਰਵਾਇਆ ਜਾਵੇਗਾ, ਦੂਜੇ ਸੂਬਿਆਂ ਵੱਲੋਂ ਦਿੱਤੇ ਸਰਟੀਫਿਕੇਟ ਨੂੰ ਨਹੀਂ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਲੌਕਡਾਊਨ ਵਿਚਾਲੇ ਪੁੱਛੇ ਗਏ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)