ਕੋਰੋਨਾ ਦੇ ਨਾਲ ਨਾਲ ਕਿਸਾਨਾਂ ਉੱਤੇ ਟਿੱਡੀ ਦਲ ਦੀ ਮਾਰ

ਕੋਰੋਨਾ ਦੇ ਨਾਲ ਨਾਲ ਕਿਸਾਨਾਂ ਉੱਤੇ ਟਿੱਡੀ ਦਲ ਦੀ ਮਾਰ

ਗੁਜਰਾਤ ਦੇ ਧਨਗਾਧਰਾ ਜ਼ਿਲ੍ਹੇ ਦੇ ਕਰੀਬ 20 ਪਿੰਡ ਟਿੱਡੀਆਂ ਦੇ ਹਮਲੇ ਦਾ ਸ਼ਿਕਾਰ ਹੋਏ। ਕਿਸਾਨਾਂ ਮੁਤਾਬਕ ਇਸ ਦੌਰਾਨ ਖੇਤਾਂ ਵਿੱਚ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਉਹ ਵਿੱਤੀ ਸੰਕਟ ਤੋਂ ਜੂਝ ਰਹੇ ਹਨ।

ਖੇਤੀਬਾੜੀ ਮਹਿਕਮਿਆਂ ਦੇ ਅਧਿਕਾਰੀ ਕਹਿੰਦੇ ਹਨ ਕਿ ਇਹ ਟਿੱਡੀਆਂ ਸਮੂਹ ਤੋਂ ਵੱਖ ਹਨ ਅਤੇ ਧਨਗਾਧਰਾ ਨੇੜਲੇ ਸੁੱਕੇ ਇਲਾਕਿਆਂ ਤੋਂ ਆਉਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)