ਲੂ ਕਿਵੇਂ ਮੌਤ ਦਾ ਕਾਰਨ ਬਣ ਸਕਦੀ ਹੈ

ਲੂ ਕਿਵੇਂ ਮੌਤ ਦਾ ਕਾਰਨ ਬਣ ਸਕਦੀ ਹੈ

ਬੀਬੀਸੀ ਵੱਲੋਂ ਇੱਕ ਖ਼ਾਸ ਕੋਸ਼ਿਸ਼ ਤਹਿਤ ਹੜ੍ਹ, ਲੂ ਤੇ ਵਧਦੇ ਸਮੁੰਦਰੀ ਪਾਣੀ ਦੇ ਪੱਧਰ ਦੇ ਨਤੀਜਿਆਂ ਨੂੰ ਮਨੁੱਖੀ ਜਜ਼ਬਾਤਾਂ ਨਾਲ ਜੋੜਿਆ ਹੈ।

ਇਸ ਦੇ ਤਹਿਤ ਉਨ੍ਹਾਂ ਕਾਲਪਨਿਕ ਕਹਾਣੀਆਂ ਜ਼ਰੀਏ ਉਨ੍ਹਾਂ ਬੱਚਿਆਂ ਦੀਆਂ ਕਹਾਣੀਆਂ ਦੱਸ ਰਹੇ ਹਾਂ, ਜਿਨ੍ਹਾਂ ਨੇ ਇਨ੍ਹਾਂ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ।

ਰਿਪੋਰਟ: ਵਾਮਸੀ ਚੇਤਨਿਆ, ਚਿੱਤਰ: ਗੋਪਾਲ ਸ਼ੂਨਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)