ਭਾਰਤ ਚੀਨ ਵਿਵਾਦ: ਤਿੰਨ ਨੁਕਤੇ ਅਤੇ ਇਸ ਦੇ ਹੱਲ ਦੀਆਂ ਸੰਭਾਵਨਾਵਾਂ
ਭਾਰਤ ਚੀਨ ਵਿਵਾਦ: ਤਿੰਨ ਨੁਕਤੇ ਅਤੇ ਇਸ ਦੇ ਹੱਲ ਦੀਆਂ ਸੰਭਾਵਨਾਵਾਂ
ਭਾਰਤ ਅਤੇ ਚੀਨ ਦੇ ਮੌਜੂਦਾ ਵਿਵਾਦ ਚਲਦਾ ਆ ਰਿਹਾ ਹੈ ਪਰ ਮੌਜੂਦਾ ਹਾਲਤ ਦਾ ਸਭ ਤੋਂ ਪਹਿਲਾ ਕਾਰਨ ਰਣਨੀਤਿਕ ਮੰਨਿਆ ਜਾ ਰਿਹਾ ਹੈ।
ਇਸ ਵਾਰੇ ਮੁਖ ਰੂਪ ’ਚ ਉਹੀ ਇਲਾਕੇ ਚਰਚਾ ਵਿੱਚ ਹਨ ਜਿਹੜੇ 1962 ਦੇ ਯੁੱਧ ਦਾ ਕੇਂਦਰ ਸਨ। ਤਿੰਨ ਨੁਕਤਿਆਂ ਵਿੱਚ ਸਮਝੋ ਭਾਰਤ ਚੀਨ ਵਿਵਾਦ ਅਤੇ ਇਸ ਦੀਆਂ ਸੰਭਾਵਨਾਵਾਂ।
ਰਿਪੋਰਟ : ਆਰਿਸ਼ ਛਾਬੜਾ, ਐਡਿਟ : ਰੋਆਨਾ