ਨਿਸਰਗ ਤੂਫ਼ਾਨ: ਮਹਾਰਾਸ਼ਟਰ ਤੇ ਗੁਜਰਾਤ ‘ਤੇ ਮੰਡਰਾਉਂਦਾ ਖ਼ਤਰਾ

ਨਿਸਰਗ ਤੂਫ਼ਾਨ: ਮਹਾਰਾਸ਼ਟਰ ਤੇ ਗੁਜਰਾਤ ‘ਤੇ ਮੰਡਰਾਉਂਦਾ ਖ਼ਤਰਾ

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਤੂਫ਼ਾਨ ਮੁੰਬਈ ਤੋਂ 100 ਕਿਲੋਮੀਟਰ ਦੂਰ ਅਲੀਬਾਗ਼ ਦੇ ਤਟ ਨਾਲ ਟਕਰਾ ਸਕਦਾ ਹੈ। ਮੌਸਮ ਵਿਭਾਗ ਨੇ ਤੂਫ਼ਾਨ ਦੇ ਬੁੱਧਵਾਰ 3 ਜੂਨ ਨੂੰ ਮੁੰਬਈ, ਠਾਣੇ, ਪਾਲਘਰ, ਰਾਏਗੜ, ਰਤਨਾਗਿਰੀ, ਸਿੰਧੁਦੁਰਗ ਜ਼ਿਲ੍ਹੇ ਦੇ ਤਟੀ ਇਲਾਕਿਆਂ ਤੋਂ ਲੰਘਣ ਦਾ ਖ਼ਦਸ਼ਾ ਜਤਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)