ਕੋਰੋਨਾਵਾਇਰਸ: ਉਦਯੋਗਪਤੀ ਨੇ ਭਾਰਤੀ ਲੌਕਡਾਊਨ ‘ਡਰੈਕੌਨੀਅਨ’ ਲੌਕਡਾਊਨ ਕਿਉਂ ਕਿਹਾ

ਕੋਰੋਨਾਵਾਇਰਸ: ਉਦਯੋਗਪਤੀ ਨੇ ਭਾਰਤੀ ਲੌਕਡਾਊਨ ‘ਡਰੈਕੌਨੀਅਨ’ ਲੌਕਡਾਊਨ ਕਿਉਂ ਕਿਹਾ

ਕੋਰੋਨਾਵਾਇਰਸ ਬਾਰੇ 4 ਜੂਨ ਦੇ ਪ੍ਰਮੁੱਖ ਘਟਨਾਕ੍ਰਮ ਦਾ ਰਾਊਂਡਅਪ ਵਿੱਚ ਦੇਖੋ ਕਿ ਮਾਈਕ੍ਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਨੇ ਕਿਉਂ ਕਿਹਾ ਹੈ ਕਿ ਅੱਜ ਕੋਰੋਨਾਵਾਇਰਸ ਦੇ ਟੀਕੇ ਲਈ ਮਦਦ ਕਰਨੀ ਅੱਜ ਜਿੰਨੀ ਜ਼ਰੂਰੀ ਹੈ ਉੰਨੀ ਕਦੇ ਨਹੀਂ ਸੀ ਅਤੇ ਹਰ ਦਾਨ ਦਾ ਮਤਲਬ ਹੈ ਵੱਧ ਤੋਂ ਵੱਧ ਲੋਕਾਂ ਦੀ ਜਾਨ ਨੂੰ ਬਚਾਉਣਾ। ਰਿਪੋਰਟ- ਇੰਦਰਜੀਤ ਕੌਰ, ਐਡਿਟ- ਰਾਜਨ ਪਪਨੇਜਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)