ਕੋਰੋਨਾਵਾਇਰਸ- ਅਨਲੌਕ -1: ਮਨਜ਼ੂਰੀ ਦੇ ਬਾਵਜੂਦ ਦੁਕਾਨਾਂ ਕਿਉਂ ਨਹੀਂ ਖੋਲ੍ਹਣੀਆਂ ਚਾਹੁੰਦੇ ਕੁਝ ਮਾਲਕ
ਕੋਰੋਨਾਵਾਇਰਸ- ਅਨਲੌਕ -1: ਮਨਜ਼ੂਰੀ ਦੇ ਬਾਵਜੂਦ ਦੁਕਾਨਾਂ ਕਿਉਂ ਨਹੀਂ ਖੋਲ੍ਹਣੀਆਂ ਚਾਹੁੰਦੇ ਕੁਝ ਮਾਲਕ
ਚੰਡੀਗੜ੍ਹ ਦਾ ਐਲਾਂਟੇ ਮੌਲ ਖੇਤਰ ਦੇ ਵੱਡਾ ਮੌਲਜ਼ ਵਿੱਚ ਸ਼ੁਮਾਰ ਹੈ ਅਤੇ ਸਰਕਾਰ ਨੇ 8 ਜੂਨ ਤੋਂ ਮੌਲਜ਼, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਪਰ ਰੈਸਟੋਰੈਂਟ ਮਾਲਕ ਦਾ ਕਹਿਣਾ ਹੈ ਕਿ ਸਰਕਾਰੀ ਹਦਾਇਤਾਂ ਮੁਤਾਬਕ ਜੇ ਰੈਸਟੋਰੈਂਟ ਖੋਲ੍ਹ ਵੀ ਲਈਏ ਤਾਂ ਕਿਰਾਇਆ ਵੀ ਨਹੀਂ ਨਿਕਲਣਾ।
ਰਿਪੋਰਟ- ਅਰਵਿੰਦ ਛਾਬੜਾ, ਸ਼ੂਟ ਐਡਿਟ- ਗੁਲਸ਼ਨ ਕੁਮਾਰ