ਕੋਰੋਨਾ ਤੇ ਲੇਬਰ ਦੀ ਘਾਟ ਕਾਰਨ ਲੇਜ਼ਰ ਕਰਾਹ ਦੀ ਵਰਤੋਂ ਵਧੀ

ਕੋਰੋਨਾ ਤੇ ਲੇਬਰ ਦੀ ਘਾਟ ਕਾਰਨ ਲੇਜ਼ਰ ਕਰਾਹ ਦੀ ਵਰਤੋਂ ਵਧੀ

ਪੰਜਾਬ ਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਬੀਜਣ ਦੀ ਤਿਆਰੀ ਚਲ ਰਹੀ ਹੈ। ਖੇਤ ਪੱਧਰ ਕਰਨ ਦੇ ਦਿਨ ਹਨ ਅਤੇ ਮਜ਼ਦੂਰਾਂ ਦੀ ਕਿੱਲਤ ਕਿਸਾਨਾਂ ਦੀ ਸਿਰਦਰਦੀ ਬਣੀ ਹੋਈ ਹੈ।

ਕੋਰੋਨਾਵਾਇਰਸ ਦੇ ਦੌਰ ਵਿੱਚ ਖੇਤ ਪੱਧਰ ਕਰਨ ਦੀ ਤਕਨਾਲੋਜੀ ਅਹਿਮ ਹੋ ਗਈ ਹੈ। ਰਿਪੋਰਟ : ਦਲਜੀਤ ਅਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ