ਲੌਕਡਾਊਨ 'ਚ ਮਾਰੇ ਗਏ ਮਜ਼ਦੂਰ ਦੇ ਪਿਤਾ ਦੀ ਮੋਦੀ ਦੇ ਨਾਮ ਚਿੱਠੀ
ਲੌਕਡਾਊਨ 'ਚ ਮਾਰੇ ਗਏ ਮਜ਼ਦੂਰ ਦੇ ਪਿਤਾ ਦੀ ਮੋਦੀ ਦੇ ਨਾਮ ਚਿੱਠੀ
ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ 8 ਮਈ ਨੂੰ ਇੱਕ ਰੇਲਗੱਡੀ ਨੇ ਪਟੜੀ 'ਤੇ ਸੁੱਤੇ ਪਏ 16 ਮਜ਼ਦੂਰਾਂ ਨੂੰ ਕੁਚਲ ਦਿੱਤਾ ਸੀI
ਪਟੜੀਆਂ ਦੇ ਨਾਲ ਤੁਰਦੇ ਘਰ ਪਹੁੰਚਣਾ ਚਾਹੁੰਦੇ ਸਨI ਇਹ ਸੋਚ ਕੇ ਉੱਥੇ ਸੌਂ ਗਏ ਸਨ ਕਿ ਰੇਲਗੱਡੀਆਂ ਤਾਂ ਕੋਰੋਨਾ ਕਰਕੇ ਲੱਗੇ ਲੌਕਡਾਊਨ 'ਚ ਬੰਦ ਹਨ ਪਰ ਇੱਕ ਮਾਲਗੱਡੀ ਉੱਤੋਂ ਲੰਘ ਗਈI
ਉਨ੍ਹਾਂ ਮਜ਼ਦੂਰਾਂ ਵਿੱਚੋਂ ਇੱਕ ਦੇ ਪਿਤਾ ਦਾ ਇਹ ਕਹਿਣਾ ਹੈ...