ਕੋਰੋਨਾ ਕਾਲਰ ਟਿਊਨ ਦੀ ਆਵਾਜ਼, ਪੰਜਾਬੀ ਕੁੜੀ ਜਸਲੀਨ ਭੱਲਾ ਨਾਲ ਮੁਲਾਕਾਤ

ਕੋਰੋਨਾ ਕਾਲਰ ਟਿਊਨ ਦੀ ਆਵਾਜ਼, ਪੰਜਾਬੀ ਕੁੜੀ ਜਸਲੀਨ ਭੱਲਾ ਨਾਲ ਮੁਲਾਕਾਤ

ਅੱਜਕਲ੍ਹ ਜਦੋਂ ਵੀ ਫੋਨ ਕਰੋ ਤਾਂ ਇੱਕ ਕਾਲਰ ਟਿਊਨ ਸੁਣਦੀ ਹੈ ਜਿਹੜੀ ਕੋਰੋਨਾਵਾਇਰਸ ਬਾਰੇ ਜਾਗਰੂਕ ਕਰਦਾ ਇੱਕ ਸੰਦੇਸ਼ ਦਿੰਦੀ ਹੈI

ਕਈ ਲੋਕ ਇਸ ਤੋਂ ਤੰਗ ਵੀ ਹਨ ਅਤੇ ਕਈ ਇਸ ਬਾਰੇ ਚੁਟਕੁਲੇ ਵੀ ਬਣਾ ਰਹੇ ਹਨI ਪਰ ਇਸ ਪਿੱਛੇ ਆਵਾਜ਼ ਕਿਸ ਦੀ ਹੈ?

(ਵੀਡੀਓ: ਵਿਦਿਤ ਮਹਿਰਾ, ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)