ਕੋਰੋਨਾਵਾਇਰਸ ਰਾਊਂਡਅਪ: ਕੀ ਪੰਜਾਬ ਵਿੱਚ ਸਾਦੇ ਵਿਆਹਾਂ ਦਾ ਦੌਰ ਆ ਰਿਹਾ ਹੈ
ਕੋਰੋਨਾਵਾਇਰਸ ਰਾਊਂਡਅਪ: ਕੀ ਪੰਜਾਬ ਵਿੱਚ ਸਾਦੇ ਵਿਆਹਾਂ ਦਾ ਦੌਰ ਆ ਰਿਹਾ ਹੈ
10 ਜੂਨ ਦੇ ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਰਾਊਂਡਅਪ ਵਿੱਚ ਜਾਣੋ ਪੰਜਾਬ ਅਤੇ ਦੇਸ਼ ਦੁਨੀਆਂ ਦਾ ਮੁੱਖ ਘਟਨਾਕ੍ਰਮ। ਮੁੰਬਈ ਵਿੱਚ ਕੋਰੋਨਾਵਾਇਰਸ ਦੇ ਚੀਨ ਦੇ ਵੂਹਾਨ ਸ਼ਹਿਰ ਤੋਂ ਵੀ ਜ਼ਿਆਦਾ ਮਾਮਲੇ ਹੋ ਗਏ ਹਨ ਜਦ ਕਿ ਪੰਜਾਬ ਵਿੱਚ ਸਾਦੇ ਵਿਆਹਾਂ ਦਾ ਦੌਰ ਸ਼ੁਰੂ ਹੋ ਰਿਹਾ ਹੈ।
ਰਿਪੋਰਟ-ਇੰਦਰਜੀਤ ਕੌਰ, ਐਡਿਟ-ਰਾਜਨ ਪਪਨੇਜਾ