ਕੋਰੋਨਾਵਾਇਰਸ: ਪਰਵਾਸੀਆਂ ਦੇ ਪਰਵਾਸ ਨਾਲ ਹਰਿਆਣਾ ਵਿੱਚ ਮਜ਼ਦੂਰ ਔਰਤਾਂ ਨੂੰ ਇੰਝ ਹੋ ਰਿਹਾ ਫਾਇਦਾ

ਕੋਰੋਨਾਵਾਇਰਸ: ਪਰਵਾਸੀਆਂ ਦੇ ਪਰਵਾਸ ਨਾਲ ਹਰਿਆਣਾ ਵਿੱਚ ਮਜ਼ਦੂਰ ਔਰਤਾਂ ਨੂੰ ਇੰਝ ਹੋ ਰਿਹਾ ਫਾਇਦਾ

ਹਰਿਆਣਾ ਦੇ ਇੱਕ ਪਿੰਡ ਵਿੱਚ ਮਨਰੇਗਾ ਉੱਪਰ ਨਿਰਭਰ ਕੁਝ ਮਜ਼ਦੂਰ ਔਰਤਾਂ ਨੂੰ ਪਰਵਾਸੀਆਂ ਦੇ ਪਰਵਾਸ ਦਾ ਇਸ ਤਰ੍ਹਾ ਹੋ ਰਿਹਾ ਹੈ ਲਾਭ।

ਜਿੱਥੇ ਪਹਿਲਾਂ ਉਨ੍ਹਾਂ ਨੂੰ ਦਿਹਾੜੀ ਘੱਟ ਮਿਲਦੀ ਸੀ ਉੱਥੇ ਹੀ ਹੁਣ ਉਨ੍ਹਾਂ ਦੀ ਮੰਗ ਵਧ ਗਈ ਹੈ। ਉਨ੍ਹਾਂ ਨੂੰ ਇਹ ਫ਼ਿਕਰ ਵੀ ਹੈ ਕਿ ਪਰਵਾਸੀ ਕਾਮਿਆਂ ਦੇ ਵਾਪਸ ਆਉਣ ਨਾਲ ਉਨ੍ਹਾਂ ਦੇ ਪੁਰਾਣੇ ਦਿਨ ਵਾਪਸ ਆ ਸਕਦੇ ਹਨ।

ਬੀਬੀਸੀ ਪੰਜਾਬੀ ਲਈ ਸਤ ਸਿੰਗ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)