ਕੋਰੋਨਾਵਾਇਰਸ: ITBP ਦੇ ਜਵਾਨਾਂ ਨੇ ਕੋਰੋਨਾ ਵਾਰੀਅਰਜ਼ ਦੀ ਇਸ ਗਾਣੇ ਰਾਹੀਂ ਕੀਤੀ ਸਿਫਤ

ਕੋਰੋਨਾਵਾਇਰਸ: ITBP ਦੇ ਜਵਾਨਾਂ ਨੇ ਕੋਰੋਨਾ ਵਾਰੀਅਰਜ਼ ਦੀ ਇਸ ਗਾਣੇ ਰਾਹੀਂ ਕੀਤੀ ਸਿਫਤ

ਪੰਚਕੂਲਾ ਵਿੱਚ ਤਾਇਨਾਤ ਆਈਟੀਬੀਪੀ ਦੇ ਜਵਾਨ ਨੇ ਕੋਰੋਨਾ ਵਾਰੀਅਰਜ਼ ਲਈ ਗਾਣਾ ਗਾਇਆ ਹੈ। ਇਹ ਗਾਣਾ ਉਨ੍ਹਾਂ ਦੇ ਹੀ ਇੱਕ ਸਹਿਯੋਗੀ ਜਵਾਨ ਨੇ ਲਿਖਿਆ ਹੈ।

ਕਿਵੇਂ ਉਨ੍ਹਾਂ ਨੇ ਇਸ ਨੂੰ ਲਿਖਣ ਅਤੇ ਗਾਉਣ ਦਾ ਮਨ ਬਣਾਇਆ, ਦੇਖੋ ਇਸ ਵੀਡੀਓ ਵਿੱਚ।

ਐਡਿਟ- ਇੰਦਰਜੀਤ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)