ਟਿਕਟੋਕ ਜ਼ਰੀਏ ਕੁੜੀਆਂ ਦੇ ਹੱਕਾਂ ਬਾਰੇ ਗੱਲ ਕਰਨ ਵਾਲੀ ਮੂਸ ਜਟਾਣਾ ਨੂੰ ਮਿਲੋ
ਟਿਕਟੋਕ ਜ਼ਰੀਏ ਕੁੜੀਆਂ ਦੇ ਹੱਕਾਂ ਬਾਰੇ ਗੱਲ ਕਰਨ ਵਾਲੀ ਮੂਸ ਜਟਾਣਾ ਨੂੰ ਮਿਲੋ
'ਚੋਰ ਤਾਂ ਕਿਸੇ ਨੇ ਫੜਿਆ ਹੀ ਨਹੀਂ' ਨਾਂ ਦੀ ਵੀਡੀਓ ਪਿਛਲੇ ਦਿਨੀਂ ਕਾਫ਼ੀ ਵਾਇਰਲ ਹੋਈ ਸੀ। ਇਸ ਵਿੱਚ ਲਾਖਣਿਕ ਤਰੀਕੇ ਨਾਲ ਕੁੜੀਆਂ ਦੇ ਹੱਕਾਂ ਬਾਰੇ ਗੱਲ ਕੀਤੀ ਗਈ ਸੀ।
ਇਹ ਵੀਡੀਓ ਬਣਾਉਣ ਵਾਲੀ ਮੈਲਬੋਰਨ ਰਹਿੰਦੀ ਮੂਸ ਜਟਾਣਾ ਨਾਲ ਅਸੀਂ ਔਰਤਾਂ ਦੇ ਹੱਕਾਂ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਟਿਕਟੋਕ ਨੂੰ ਅਜਿਹੇ ਗੰਭੀਰ ਮਸਲਿਆਂ 'ਤੇ ਆਵਾਜ਼ ਚੁੱਕਣ ਲਈ ਕਿਵੇਂ ਵਰਤਿਆ ਜਾ ਸਕਦਾ ਹੈ।
ਰਿਪੋਰਟ - ਨਵਦੀਪ ਕੌਰ ਗਰੇਵਾਲ
ਐਡਿਟ - ਰਾਜਨ ਪਪਨੇਜਾ